ਸ਼ਿਵ ਸੈਨਾ ਆਗੂ ਰੋਹਿਤ ਸਾਹਨੀ ਨੂੰ ਕੀਤਾ ਨਜ਼ਰਬੰਦ, NIA ਨੇ ਜਾਨ ਨੂੰ ਖ਼ਤਰਾ ਹੋਣ ਦੀ ਕਹੀ ਗੱਲ |OneIndia Punjabi

2023-09-28 0

NIA ਨੇ ਸ਼ਿਵ ਸੈਨਾ ਆਗੂ ਰੋਹਿਤ ਸਾਹਨੀ ਨੂੰ ਉਹਨਾਂ ਦੇ ਹੀ ਘਰ 'ਚ ਨਜ਼ਰਬੰਦ ਕਰ ਦਿੱਤਾ ਹੈ | ਦੱਸਿਆ ਜਾ ਰਿਹਾ ਹੈ ਕਿ ਰੋਹਿਤ ਦੀ ਜਾਨ ਨੂੰ ਖ਼ਤਰਾ ਹੈ, ਜਿਸ ਕਰਕੇ NIA ਨੇ ਸੁਰੱਖਿਆ ਦੇ ਮੱਦੇਨਜ਼ਰ ਉਸਨੂੰ ਘਰ 'ਚ ਹੀ ਨਜ਼ਰਬੰਦ ਕਰ ਦਿੱਤਾ ਹੈ | ਇਸਦੇ ਨਾਲ ਹੀ ਹੈਬੋਵਾਲ ਦਾ ਸਾਰਾ ਇਲਾਕਾ ਸਿਲ ਕਰ ਦਿੱਤਾ ਹੈ | ਉਹਨਾਂ ਦੇ ਘਰ ਦੇ ਬਾਹਰ ਵੀ ਪੁਲਿਸ ਮੁਲਾਜ਼ਿਮਾਂ ਨੂੰ ਤਾਇਨਾਤ ਕੀਤਾ ਗਿਆ ਹੈ | ਦੱਸਦਈਏ ਰੋਹਿਤ ਸਾਹਨੀ ਉਸ ਵੇਲੇ ਸੁਰੱਖਿਆਂ 'ਚ ਆਇਆ ਸੀ ਜਦੋਂ ਵਾਰਿਸ ਪੰਜਾਬ ਦਾ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਬਾਰੇ ਰੋਹਿਤ ਸਾਹਨੀ ਨੇ ਸੋਸ਼ਲ ਮੀਡਿਆ ਤੇ ਬੋਲਿਆ ਸੀ ਤੇ ਪੈਸੇ ਦੇਣ ਦੀ ਗੱਲ ਕੀਤੀ ਸੀ |
.
Shiv Sena leader Rohit Sahni has been detained, NIA has said that there is a threat to his life.
.
.
.
#rohitsahni #punjabnews #shivsena

Videos similaires